ਬਾਬਾ ਬੰਦਾ ਸਿੰਘ ਬਹਾਦੁਰ ਜੀ
ਸਿੱਖ ਇਤਿਹਾਸ ਦਾ ਮਹਾਨ ਯੋਧਾ ਤੇ ਸ਼ਹੀਦ ਬਚਪਨ ਅਤੇ ਸ਼ੁਰੂਆਤੀ ਜੀਵਨ ਬਾਬਾ ਬੰਦਾ ਸਿੰਘ ਬਹਾਦੁਰ ਜੀ ਦਾ ਜਨਮ ਅਕਤੂਬਰ 1670 ਵਿੱਚ ਕਸ਼ਮੀਰ ਦੇ ਰਾਜੌਰੀ ਪਿੰਡ, ਜ਼ਿਲ੍ਹਾ ਪੁੰਛ ਵਿੱਚ ਖੇਤੀਬਾੜੀ ਕਰਨ ਵਾਲੇ ਰਾਜਪੂਤ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦਾ ਨਾਮ ਲਛਮਣ ਦੇਵ ਰੱਖਿਆ ਗਿਆ। ਬਚਪਨ ਵਿੱਚ ਉਹ ਘੁੜਸਵਾਰੀ, ਸ਼ਸਤ੍ਰ ਕਲਾ, ਸ਼ਿਕਾਰ ਅਤੇ ਧਨੁਖ-ਤੀਰ ਵਰਗੇ ਹਥਿਆਰ ਵਰਤਣ ਵਿੱਚ … Read more